Sunday, 24 July 2011


ਹੋਰਾਂ ਵਾੰਗੂ ਓਹਨੂ ਦਿਲ ਚੋ ਕੱਡ ਵੀ ਸਕਦੇ ਸੀ 
ਇਸ਼ਕ਼ ਦਾ ਬੂਟਾ ਆਪਣੇ ਹਥੀ ਵੱਡ ਵੀ ਸਕਦੇ ਸੀ 
ਕੀ ਕਰੀਏ ਮਜਬੂਰੀ ਨਹੀ ਕਮਜੋਰੀ ਆ ਓਹ ਸਾਡੀ 
ਨਹੀ ਤਾ ਦੁਨੀਯਾ ਵਾਂਗੂ ਓਹਨੂ ਛਡ ਵੀ ਸਕਦੇ ਸੀ 


No comments:

Post a Comment