Friday, 1 July 2011

ਸਦਾ ਨੈਣ ਤੇਰੀਆ ਰਾਹਵਾਂ ਤੱਕਦੇ ਰਹਿੰਦੇ ਨੇ,..

ਸੱਚ ਜਾਣੀ ਤੇਰੇ ਹੀ ਭੁਲੇਖੇ ਸਾਨੂੰ ਪੈਂਦੇ ਨੇ,.

ਪਰ ਅੱਜ ਤੋਂ ਬਾਦ

ਅਸੀਂ ਵੀ  ਤੇਰੀ ਗਲੀ ਪੈਰ ਨਹੀਂ ਪਾਉਣਾ,...

ਤੈਨੂੰ ਵੀ ਤਾਂ ਪਤਾ ਲੱਗੇ ਉਡੀਕ ਕਿਸ ਨੂੰ ਕਹਿੰਦੇ ਨੇ,

No comments:

Post a Comment