Friday, 1 July 2011

ਸਾਡੇ ਪਿਆਰ ਨੂੰ ਪੈਰਾਂ ਵਿੱਚ ਰੋਲਿਆ ਓਸ ਨੇ,
ਰੱਬ ਕਰੇ ਏਨਾ ਪਿਆਰ ਓਸਨੂੰ ਵੀ ਕਾਸ਼ ਹੌਵੇ,
ਫਿਰ ਲੱਗੀਏ ਓਸਨੂੰ ਜਾਨ ਤੋ ਪਿਆਰੇ ਅਸੀਂ,
ਪਰ ਸਾਡੀ ਝਲਕ ਨਾਂ ਓਸਦੇ ਆਸ ਪਾਸ ਹੋਵੇ,
ਰੋਵੇ ਓਹ ਵੀ ਦਿਲੋਂ ਮਜਬੂਰ ਹੋਕੇ,
ਤਦ ਸੱਟ ਸਾਡੀ ਦਾ ਓਸ ਨੂੰ ਅਹਿਸਾਸ ਹੋਵੇ,
ਥੱਕ ਹਾਰ ਕੇ ਮੰਗੇ ਉਹ ਦਿਲ ਸਾਡਾ,
ਤੇ ਫਿਰ ਓਹਦੇ ਕਦਮਾਂ ’ਚ ਮੇਰੀ ਲਾਸ਼ ਹੋਵੇ.......

No comments:

Post a Comment