Thursday, 30 June 2011

ਇਕ ਪਿਯਾਰ ਕੀਤਾ
ਦੂਜਾ ਦਰ੍ਦ ਲਿੱਤਾ
ਤੀਜਾ ਆਣ ਗਮਾ ਨੇ ਘੇਰ ਲਿਆ
ਇਕ ਜਾਗ ਝੂਠਾ
ਦੂਜਾ
ਦਿਲ ਟੁਟਾ
ਤੀਜਾ
ਮੁਖ ਸਾਜਣਾ ਨੇ ਫੇਰ ਲਿਆ


ਕਿਸੇ ਦੀ ਦਿੱਤੀ ਤਨਹਾਈ ਨੇ ਮਾਰ ਦਿੱਤਾ...

ਯਾਦਾਂ ਦੇ ਸਮੁੰਦਰਾਂ ਦੀ ਗਹਰਾਈ ਨੇ ਮਾਰ ਦਿੱਤਾ...

ਕਦੇ ਮਜਬੂਰੀ ਨੇ ਮਿਲਨ ਨ ਦਿੱਤਾ...

ਤੇ ਕਦੇ ਮਿਲਨ ਤੋਂ ਬਾਅਦ ਦੀ ਜੁਦਾਈ ਨੇ ਮਾਰ ਦਿੱਤਾ


ਜੇ ਹਰ ਪਲ ਉਹਦੀ ਯਾਦ ਸਤਾਵੇ ਤਾਂ ਕੀ ਕਰੀਏ.....

ਜੇ ਉਹਦੀ ਯਾਦ ਦਿਲ ਚੋਂ ਨਾ ਜਾਵੇ ਕੀ ਕਰੀਏ....

ਸੋਚਿਆ ਸੀ ਕਿ ਸੁਪਨਿਆਂ ਵਿੱਚ ਮੁਲਾਕਾਤ ਹੋ ਜਾਉ....

ਪਰ ਚੰਦਰੀ ਨੀਂਦ ਨਾ ਆਵੇ ਤਾਂ ਕੀ ਕਰੀਏ........

ਕਦੇ ਫੁੱਲਾ ਨੇ ਕਦੇ ਤਾਰਿਆ ਨੇ ,
ਮੈਨੂ ਪੁਛੇਆ ਸਜਣਾ ਸਰੇਆ ਨੇ,
ਕੀ ਤੈਨੂ ਯਕੀਨ ਏ ਉਸ ਦੇ ਆਉਣ ਦਾ ,
ਦਿਲ ਹੱਸ ਕੇ ਕਹੰਦਾ ,
ਮੈਨੂ ਤਾ ਯਕੀਨ ਹੀ ਨਹੀ ਹੋਏਯਾ ਉਸ ਦੇ ਤੁਰ ਜਾਣ ਦਾ

ਪਾਓਣਾ ਵੀ ਪਿਆਰ ਨੀ ........

ਗਵਾਉਣਾ ਵੀ ਪਿਆਰ ਨੀ.......

ਗਲ ਗਲ ਉਤੇ ਅਜਮਾਉਣਾ ਵੀ ਪਿਆਰ ਨੀ......

ਕਦੇ ਕਦੇ ਪੈਦੀ ਦੇਣੀ ਪਿਆਰ ਵਿਚ ਕੁਰਬਾਨੀ.......

ਪਰ ਸਜਣਾ ਨੂ ਦਿਲ ਵਿਚੋ ਭੁਲਾਣਾ ਵੀ ਪਿਆਰ ਨੀ.....

ਹਰ ਇਲਜ਼ਾਮ ਦਾ ਹਾਕਦਾਰ

ਉਹ ਸਾੰਨੂ ਬਣਾ ਜਾਂਦੇ ਨੇ

ਹਰ ਖਤਾ ਦੀ ਸਜ਼ਾ ਵੀ

ਸਾੰਨੂ ਸੁਣਨਾ ਜਾਂਦੇ ਨੇ

ਅਸੀਂ ਹਰ ਵਾਰ ਚੁਪ ਰਹ ਜਾਂਦੇ ਹਾ

ਕੀਉ ਕੀ ਓਹ ਆਪਣਾ

ਹੋਣ ਦਾ ਹਕ ਜੋ ਜਤਾ ਜਾਂਦੇ ਨੇ

ਹੁੰਦਾ ਪਿਆਰ ਤੇ ਧੜਕਨ ਦਾ ਸੰਬੰਦ ਕੋਈ
ਅਵੇ ਯਾਰ ਨੀ ਦਿਲ ਵਿਚ ਵਸ ਜਾਂਦੇ
ਖਾਸ ਯਾਰ ਹੀ ਹੁੰਦੇ ਨੇ ਰੂਪ ਰਬ ਦਾ
ਸਾਰੇ ਲੋਕ ਨੀ ਦਿਲ ਨੂ ਜਚ ਜਾਂਦੇ

ਤੇਰੀ ਯਾਰੀ ਦਾ ਮੁਲ
ਅਸੀਂ ਤਾਰ ਨਹੀ ਸਕਦੇ
ਤੂ ਮੰਗੇ ਜਾਨ ਤਾ
ਕਰ ਇਨਕਾਰ ਨਹੀ ਸਕਦੇ
ਮਨੇਆ ਕੀ,
ਜਿੰਦਗੀ ਲੈਂਦੀ ਹੈ ਇਮ੍ਤੇਹਾਂਨ ਬੜੇ
ਪਰ ਤੂ ਹੋਵੇ ਨਾਲ,
ਤਾ ਅਸੀਂ ਹਾਰ ਨਹੀ ਸਹਦੇ...

ਹਸਣ ਤੋ ਬਾਦ ਕੀਉ ਰੁਆਉਂਦੀ ਏ ਦੁਨਿਆ......

ਜਾਣ ਤੋ ਬਾਦ ਕੀਉ ਭੁਲਾਂਦੀ ਏ ਦੁਨਿਆ.......

ਬਾਕੀ ਰਹੰਦੀ ਏ ਕਸਰ ਕੇਹੜੀ ਜਿੰਦਗੀ ਵਿਚ......

ਜੋ ਮਰਨ ਤੋ ਬਾਦ ਵੀ ਜਲਾਉਂਦੀ ਏ ਦੁਨਿਆ...

ਯਾਰੀ ਲਗਾਉਣ ਦਾ ਵੀ ਇੱਕ ਅੰਦਾਜ਼ ਹੁੰਦਾ ਏ

ਕੋਈ ਖਿਣ ਜਾਂਦਾ ਕੋਈ ਮੁਰ੍ਜਾ ਜਾਂਦਾ

ਕੋਈ ਫੁਲਾ ਨਾਲ ਵੀ ਹਸਦਾ ਨਹੀ

ਕੋਈ ਕਾਂਡੀਆ ਨਾਲ ਵੀ ਨਿਭਾ ਜਾਂਦਾ..!!!!

ਹੰਜੂ ਸਾਡੀ ਤਕਦੀਰ......

ਅਸੀਂ ਹੰਜੁਆ ਵਿਚ ਰੁਲ ਜਾਣਾ.......

ਅਸੀਂ ਉਮਰਾ ਤਕ ਥੋਨੂ ਯਾਦ ਰਖਣਾ........

ਪਰ ਤੁਸੀਂ ਸਾਨੂ ਹੋਲੀ-ਹੋਲੀ ਭੁਲ ਜਾਣਾ .......!!!

ਸਾਨੂ ਚੰਨ ਚੰਨ ਨਾ ਕਹ ਸਜਣਾ

ਅਸੀਂ ਅਬਰੋ ਟੂਟੇ ਤਾਰੇ ਹਾ

ਸਾਨੂ ਏਨਾ ਨਾ ਤੜਫਾ ਸਜਣਾ

ਅਸੀਂ ਪੇਹ੍ਲਾ ਹੀ ਗਮਾ ਦੇ ਮਾਰੇ ਹਾ

ਸਾਡਾ ਮੁੜ ਮੁੜ ਮਰਨ ਨੂ ਜੇ ਕਰਦਾ

ਅਸੀਂ ਜਾਉਦੇ ਤੇਰੇ ਸਹਾਰੇ ਹਾ

ਸਾਡੇ ਏਨੇ ਏਮਤੇਹਾਂਨ ਨਾ ਲੈ ਸਜਣਾ

ਅਸੀਂ ਥੋੜੀਆ ਉਮਰਾ ਵਾਲੇ ਹਾ

ਜਿਨਾ ਸਾਨੂੰ ਦਿਲੋਂ ਭੁੱਲਾ ਦਿੱਤਾ,ਮੈਨੂਂ ਮਰਨ ਪਿੱਛੋਂ ਯਾਦ ਕਰਨਗੇ ਉਹ,
ਅੱਜ ਨੈਣਾਂ ਨਾਲ ਨੈਣ ਮਿਲਾਉਂਦੇ ਨਾ,ਮੇਰੀ ਤਸਵੀਰ ਅੱਗੇ ਅੱਖਾਂ ਭਰਨਗੇ ਉਹ,
ਜਿਉਂਦੇ ਜੀ ਚਾਡਿਆ ਜਿਨਾਂ ਸੂਲੀ,ਕਦੇ ਪਲ ਪਲ ਮੇਰੇ ਲਈ ਮਰਨਗੇ ਉਹ,
ਦੁੱਖ ਯਾਰ ਦਾ ਹੁਂਦਾ ਮੌਤ ਵਰਗਾ,ਵੇਖਾਂਗੇ ਕਿੱਦਾਂ ਦੁੱਖਡੇ ਜਰਨਗੇ ਉਹ,
ਜਿਹਡੇ ਹੱਸਦੇ ਮੇਰਿਆਂ ਜ਼ਖ਼ਮਾਂ ਤੇ,ਮੈਥੋਂ ਲੁੱਕ ਲੁੱਕ ਕੇ ਰੋਇਆ ਕਰਨਗੇ ਉਹ

ਕਾਸ਼ ਖੁਸ਼ਿਆਂ ਦੀ ਕੌਈ ਦੁਕਾਨ ਹੁੰਦੀ
ਸਾਨੂੰ ਵੀ ਉਹਨਾਂ ਦੀ ਪਹਿਚਾਨ ਹੁੰਦੀ
ਭਰ ਦਿੰਦੇ ਤੇਰੀ ਝੌਲੀ ਖੁਸ਼ਿਆਂ ਨਾਲ
ਭਾਂਵੇ ਕੀਮਤ ਉਹਦੀ ਸਾਡੀ ਜਾਨ ਹੁੰਦੀ

ਗਲ ਗਲ ਤੇ ਐਵੇਂ ਰੁਸ ਜਾਦੇ ਨੇ ਹਥ ਓਨਾ ਤੋ ਅਨਜਾਣੇ ਚ ਛੁਟ ਜਾਂਦੇ ਨੇ ਕੋਈ ਉਸਨੁ ਦਸੇ ਕੀ ਬਹੁਤ ਨਾਜ਼ੁਕ ਹੈ ਪਿਆਰ ਦਾ ਰਿਸ਼ਤਾ ਹਸਦੇ ਹਸਦੇ ਵੀ ਦਿਲ ਟੁਟ ਜਾਂਦੇ ਨੇ..


ਇੱਕ ਦਿਨ ਹਿੰਮਤ ਕਰਕੇ ਅਸਾਂ ਨੇ ਦਿਲ ਦੀ ਗੱਲ ਉਸਨੂੰ ਬਿਆਨ ਕੀਤੀ
                                                     ਉਸਨੇ ਗੱਲ ਸੁਣਕੇ ਨਾ ਹਾਂ ਕੀਤੀ ਤੇ ਨਾ ਹੀ ਨਾਂ ਕੀਤੀ 
ਰੋਂਦੇ ਹੋਏ ਗਏ ਰੱਬ ਕੋਲ, ਕਿਹਾ ਰੱਬਾ ਦੱਸ ਮੈਨੂੰ ਓ ਮਿਲੂ ਕਿ ਨਹੀਂ 
ਤੇ ਰੱਬ ਨੇ ਵੀ ਅੱਗੋਂ ਹੱਸਕੇ ਨਾ ਹਾਂ ਕੀਤੀ ਤੇ ਨਾ ਹੀ ਨਾਂ ਕੀਤੀਵਿਹਂਦੇ ਹੰਜੂਆ ਦੀ ਜਵਾਨ ਨਈ ਹੁੰਦੀ.... 
ਲਫ਼ਜ਼ਾਂ ਚ ਮੁਹੱਬਤ ਬਿਆਨ ਨਈ ਹੁੰਦੀ ਪਿਆਰ ਮਿਲੇ ਤਾ ਉਸਦੀ ਕਦਰ ਕਰੋ ਕਿਸਮਤ ਹਰ ਕਿਸੇ ਤੇ ਮਿਹਰਬਾਨ ਨਈ ਹੁੰਦੀ.....

                                                      ਇੱਕ ਓਹਦੀ ਦੀਦ ਤੋਂ ਬਗੈਰ ਹੋਰ ਮੰਗ ਕੋਈ ਨਾ, 
ਸੋਹਨੇ ਹੋਰ ਵੀ ਨੇ ਸਾਨੂੰ ਪਸੰਦ ਕੋਈ ਨਾ, ਰੋਟੀ ਭਾਵੇਂ ਕਿਸੇ ਡੰਗ ਮਿਲੇ ਨਾ, ਓਹਨੂੰ ਵੇਖੇ ਬਿਨਾ ਲੰਘੇ ਸਾਡਾ ਡੰਗ ਕੋਈ ਨਾ, ਜੀਅ ਕੀਤਾ ਰੁੱਸ ਗਏ ਜੀਅ ਕੀਤਾ ਬੋਲ ਪਏ, ਇਹ ਤਾਂ ਦੋਸਤੀ ਨਿਭਾਓਣ ਦਾ ਢੰਗ ਕੋਈ ਨਾ, ਆਖੋ ਜ਼ਿੰਦਗੀ ਨੂੰ ਅਸੀਂ ਕੁਝ ਦੇਣ ਜੋਗੇ ਨਹੀਂ, ਨਾਲੇ ਸਾਡੀ ਵੀ ਤਾਂ ਓਹਦੇ ਕੋਲੋਂ ਮੰਗ ਕੋਈ ਨ....ਜੇ ਦਿੰਦਾ ਨਾ ਅੱਖੀਆਂ ਰੱਬ ਸਾਨੂੰ..
ਦੱਸ ਕਿਦਾਂ ਤੇਰਾ ਦੀਦਾਰ ਕਰਦੇ.. ਅੱਖਾਂ ਮਿਲੀਆਂ ਤਾਂ ਮਿਲਿਆ ਤੂੰ ਸਾਨੂੰ.. ਦੱਸ ਕਿਦਾਂ ਨਾ ਤੈਨੂੰ ਪਿਆਰ ਕਰਦੇ..ਹਰ ਮੋੜ 'ਤੇ ਪੈਣ ਭੁਲ਼ੇਖੇ ਤੇਰੇ.. ਦੱਸ ਕਿੱਥੇ ਰੁੱਕ ਕੇ ਤੇਰਾ ਇੰਤਜ਼ਾਰ ਕਰਦੇ..ਜੇ ਮਿਲਦਾ ਸੱਜਣਾ ਤੂੰ ਹਰ ਇਕ ਜਨਮ ਵਿਚ..ਤੈਨੂੰ ਕਬੂਲ ਅਸੀਂ ਹਰ ਵਾਰ ਕਰਦੇ.. ਇਕ ਤੇਰੇ ਨਾਲ ਜ਼ਿੰਦਗੀ ਹੁਣ ਸਾਡੀ.. ਅਸੀਂ ਪਿਆਰ ਨਹੀਂ ਬਾਰ ਬਾਰ ਕਰਦੇ..!!