Tuesday, 20 September 2011ਭੁਲ ਕੇ ਇਸ ਰੰਗਲੀ ਦੁਨਿਯਾਂ ਨੂ
ਬਾਸ ਓਹਦਾ  ਹੋਣ ਨੂ ਜੀ  ਕਰਦਾ
ਰਖ ਕੇ ਆਪਣਾ ਸਿਰ ਓਹਦੇ ਮੋਡੇ ਤੇ
ਹੁਣ ਮੇਰਾ ਰੋਣ ਨੂ ਜੀ ਕਰਦਾ
ਬਹੁਤ ਜੁਦਾਏਆ ਸੇਹ ਲਈਆ
ਹੁਣ ਏਕ ਹੋਣ ਨੂ ਜੀ ਕਰਦਾ
ਜੇ ਆਯਾ  ਕਰਏ   ਓਹ ਸੁਪਨੇ ਵਿਚ
ਮੇਰਾ ਸਾਰੀ ਉਮਰ ਸੋਣ ਨੂ ਜੀ ਕਰਦਾ  

No comments:

Post a Comment