lOvE Is LoUdEr
Thursday, 30 June 2011
ਇੱਕ ਦਿਨ ਹਿੰਮਤ ਕਰਕੇ ਅਸਾਂ ਨੇ ਦਿਲ ਦੀ ਗੱਲ ਉਸਨੂੰ ਬਿਆਨ ਕੀਤੀ
ਉਸਨੇ ਗੱਲ ਸੁਣਕੇ ਨਾ ਹਾਂ ਕੀਤੀ ਤੇ ਨਾ ਹੀ ਨਾਂ ਕੀਤੀ
ਰੋਂਦੇ ਹੋਏ ਗਏ ਰੱਬ ਕੋਲ, ਕਿਹਾ ਰੱਬਾ ਦੱਸ ਮੈਨੂੰ ਓ ਮਿਲੂ ਕਿ ਨਹੀਂ
ਤੇ ਰੱਬ ਨੇ ਵੀ ਅੱਗੋਂ ਹੱਸਕੇ ਨਾ ਹਾਂ ਕੀਤੀ ਤੇ ਨਾ ਹੀ ਨਾਂ ਕੀਤੀ
No comments:
Post a Comment
Newer Post
Older Post
Home
Subscribe to:
Post Comments (Atom)
No comments:
Post a Comment