lOvE Is LoUdEr
Sunday, 24 July 2011
ਹੋਰਾਂ ਵਾੰਗੂ ਓਹਨੂ ਦਿਲ ਚੋ ਕੱਡ ਵੀ ਸਕਦੇ ਸੀ
ਇਸ਼ਕ਼ ਦਾ ਬੂਟਾ ਆਪਣੇ ਹਥੀ ਵੱਡ ਵੀ ਸਕਦੇ ਸੀ
ਕੀ ਕਰੀਏ ਮਜਬੂਰੀ ਨਹੀ ਕਮਜੋਰੀ ਆ ਓਹ ਸਾਡੀ
ਨਹੀ ਤਾ ਦੁਨੀਯਾ ਵਾਂਗੂ ਓਹਨੂ ਛਡ ਵੀ ਸਕਦੇ ਸੀ
ਗਲ ਗਲ ਤੇ ਐਵੇਂ ਰੁਸ ਜਾਦੇ ਨੇ
ਹਥ ਓਨਾ ਟੋਹ ਅਨਜਾਣੇ ਚ ਛੁਟ ਜਾਂਦੇ ਨੇ
ਕੋਈ ਉਸਨੁ ਦਸੇ ਕੀ ਬਹੁਤ ਨਾਜ਼ੁਕ ਹੈ ਪਿਆਰ ਦਾ ਰਿਸ਼ਤਾ
ਹਸਦੇ ਹਸਦੇ ਵੀ ਦਿਲ ਟੁਟ ਜਾਂਦੇ ਨੇ....
ਹਰ ਇਲਜ਼ਾਮ ਦਾ ਹਾਕਦਾਰ
ਉਹ ਸਾੰਨੂ ਬਣਾ ਜਾਂਦੇ ਨੇ
ਹਰ ਖਤਾ ਦੀ ਸਜ਼ਾ ਵੀ
ਸਾੰਨੂ ਸੁਣਨਾ ਜਾਂਦੇ ਨੇ
ਅਸੀਂ ਹਰ ਵਾਰ ਚੁਪ ਰਹ ਜਾਂਦੇ ਹਾ
ਕੀਉ ਕੀ ਓਹ ਆਪਣਾ
ਹੋਣ ਦਾ ਹਕ ਜੋ ਜਤਾ ਜਾਂਦੇ ਨੇ
Friday, 15 July 2011
ਲੋਕ ਅਪਣਾ ਬਣਾ ਕੇ ਛੱਡ ਦਿੰਦੇ ਨੇ ,
ਰਿਸ਼ਤਾ ਨਵਿਆਂ ਨਾਲ ਗੰਢ ਲੈਦੇ ਨੇ!
ਸਾਥੋਂ ਤਾਂ ਇੱਕ ਫੁੱਲ ਹੀ ਨਹੀਂ ਤੋੜਿਆ ਜਾਂਦਾ,
ਲੋਕ ਪਤਾ ਨਹੀਂ ਕਿਵੇ ਦਿਲ ♥ ਤੋੜ ਦਿੰਦੇ ਨੇ
ਸਭ ਤੋ ਮਾੜੇ ਆ ਤਾ ਕੀ ਹੋਇਆ,. ਕਿਸੇ ਨੂੰ ਤਾ ਚੰਗੇ ਲਗਦੇ ਆ,.,.
ਦਿਲ ਵਿੱਚ ਹਜਾਰਾਂ ਦੁੱਖ ਨੇ ਪਰ ਸਾਰਿਆ ਨਾਲ ਤਾ ਖੁੱਲ ਕੇ ਹੱਸਦੇ ਆ,
Saturday, 2 July 2011
ਤੇਰਿਆ ਯਾਦਾਂ ਹੀ ਬਸ ਪੱਲੇ
ਨੇ
ਹੋਰ ਸਾਰਾ ਕੁਜ ਗਵਾ ਬੈਠੇ
ਤੇਰੇ ਨਾਲ ਵਫ਼ਾ ਕਰ ਕ ਸਜਣਾ
ਬੇਵਫ਼ਾ ਖੁਦ ਨੂ ਹੀ ਕਹਾ
ਬੈਠੇ
ਸਾਡੇ ਜਿਸਮ ਨੇ ਵਖ ਵਿੱਚ ਇਸ ਦੁਨਿਆ
ਚਲੋ ਮਾਨਿਆ ਤਾਹੀਓ ਏ ਦੂਰਿਆ ਨੇ
ਪਰ ਮਿਲਣਾ ਜਦ ਅਸੀਂ ਹਰ ਜਨਮ ਦੇ ਵਿੱਚ
ਫੇਰ ਇਸ ਜਨਮ ਦਸ ਕੀ ਮਜਬੂਰੀਆ
ਨੇ
Friday, 1 July 2011
ਜੇ ਦਿੰਦਾ ਨਾ ਅੱਖੀਆਂ ਰੱਬ ਸਾਨੂੰ..
ਦੱਸ ਕਿਦਾਂ ਤੇਰਾ ਦੀਦਾਰ ਕਰਦੇ..
ਅੱਖਾਂ ਮਿਲੀਆਂ ਤਾਂ ਮਿਲਿਆ ਤੂੰ ਸਾਨੂੰ..
ਦੱਸ ਕਿਦਾਂ ਨਾ ਤੈਨੂੰ ਪਿਆਰ ਕਰਦੇ..
ਹਰ ਮੋੜ 'ਤੇ ਪੈਣ ਭੁਲ਼ੇਖੇ ਤੇਰੇ..
ਦੱਸ ਕਿੱਥੇ ਰੁੱਕ ਕੇ ਤੇਰਾ ਇੰਤਜ਼ਾਰ ਕਰਦੇ..
ਜੇ ਮਿਲਦਾ ਸੱਜਣਾ ਤੂੰ ਹਰ ਇਕ ਜਨਮ ਵਿਚ..
ਤੈਨੂੰ ਕਬੂਲ ਅਸੀਂ ਹਰ ਵਾਰ ਕਰਦੇ..
ਇਕ ਤੇਰੇ ਨਾਲ ਜ਼ਿੰਦਗੀ ਹੁਣ ਸਾਡੀ..
ਅਸੀਂ ਪਿਆਰ ਨਹੀਂ ਬਾਰ ਬਾਰ ਕਰਦੇ..!!
ਰੋ-ਰੋ ਨੈਣਾ ਨੇ ਲਗਾਇਆ ਝੜਇਆ ਲੋਕਾ ਭਾਣੇ ਮੀਹ ਵਰਿਆ
ਤੇਰੀ ਯਾਦਾਂ ਤੋਂ ਇੱਕ ਖਿਆਲ
ਪੁੱਛਿਆ ,ਕਿਵੇਂ ਭੁੱਲ ਗਿਓਂ
ਸਾਡਾ ਸੱਚਾ ਪਿਆਰ ਪੁੱਛਿਆ,ਕਦੇ
ਆਖਦਾ ਹੁੰਦਾ ਸੀ ਤੇਰੇ
ਬਿਨਾਂ ਨਹੀਂ ਸਰਨਾ ,ਅੱਜ ਸਰ ਗਿਆ
ਕਿਵੇਂ ਏਹੋ ਸਵਾਲ ਪੁੱਛਿਆ.
ਹਸਣ ਤੋ ਬਾਦ ਕੀਉ ਰੁਆਉਂਦੀ ਏ ਦੁਨਿਆ ਜਾਣ ਤੋ ਬਾਦ ਕੀਉ ਭੁਲਾਂਦੀ ਏ ਦੁਨਿਆ ਬਾਕੀ ਰਹੰਦੀ ਏ ਕਸਰ ਕੇਹੜੀ ਜਿੰਦਗੀ ਵਿਚ ਜੋ ਮਰਨ ਤੋ ਬਾਦ ਵੀ ਜਲਾਉਂਦੀ ਏ ਦੁਨਿਆ
ਤੇਰੇ ਹਾਸੇਆ ਚ ਹੱਸੇ ਤਾ ਮਜ਼ਾਕ ਬਣ ਗਏ
ਤੇਰੇ ਦੁਖ ਹ ਰੋਏ ਤਾ ਮਜ਼ਾਕ ਬਕ ਗਏ
ਅਸੀਂ ਖਟਿਯਾ ਕੀ ਯਾਰਾ ਤੇਰੇ ਯਾਰੀ ਵਿਚ
ਤੇਰੇ ਧੋਖਿਆ ਨੂ ਸੇਹ ਕੇ ਮਜ਼ਾਕ ਬਣ ਗਏ
ਸਦਾ ਨੈਣ ਤੇਰੀਆ ਰਾਹਵਾਂ ਤੱਕਦੇ ਰਹਿੰਦੇ ਨੇ,..
ਸੱਚ ਜਾਣੀ ਤੇਰੇ ਹੀ ਭੁਲੇਖੇ ਸਾਨੂੰ ਪੈਂਦੇ ਨੇ,.
ਪਰ ਅੱਜ ਤੋਂ ਬਾਦ
ਅਸੀਂ
ਵੀ ਤੇਰੀ ਗਲੀ ਪੈਰ ਨਹੀਂ ਪਾਉਣਾ,...
ਤੈਨੂੰ ਵੀ ਤਾਂ ਪਤਾ ਲੱਗੇ ਉਡੀਕ ਕਿਸ ਨੂੰ ਕਹਿੰਦੇ ਨੇ,
ਸਾਡੇ ਪਿਆਰ ਨੂੰ ਪੈਰਾਂ ਵਿੱਚ ਰੋਲਿਆ ਓਸ ਨੇ,
ਰੱਬ ਕਰੇ ਏਨਾ ਪਿਆਰ ਓਸਨੂੰ ਵੀ ਕਾਸ਼ ਹੌਵੇ,
ਫਿਰ ਲੱਗੀਏ ਓਸਨੂੰ ਜਾਨ ਤੋ ਪਿਆਰੇ ਅਸੀਂ,
ਪਰ ਸਾਡੀ ਝਲਕ ਨਾਂ ਓਸਦੇ ਆਸ ਪਾਸ ਹੋਵੇ,
ਰੋਵੇ ਓਹ ਵੀ ਦਿਲੋਂ ਮਜਬੂਰ ਹੋਕੇ,
ਤਦ ਸੱਟ ਸਾਡੀ ਦਾ ਓਸ ਨੂੰ ਅਹਿਸਾਸ ਹੋਵੇ,
ਥੱਕ ਹਾਰ ਕੇ ਮੰਗੇ ਉਹ ਦਿਲ ਸਾਡਾ,
ਤੇ ਫਿਰ ਓਹਦੇ ਕਦਮਾਂ ’ਚ ਮੇਰੀ ਲਾਸ਼ ਹੋਵੇ.......
ਕਈ ਵਾਰ ਮਨਾਯਾ ਨਹੀ ਮਨਦੇ
ਮੈਂ ਰੁਸਣਾ ਮਨਾਉਣ ਛਡ ਦਿੱਤਾ
ਕੁਝ ਲੱਗੇ ਜ਼ਖਮ ਦਿਲ ਤੋੜ ਗਏ
ਮੈਂ ਗਮ ਦਿਲ ਤੇ ਲਾਉਣਾ ਛਡ ਦਿੱਤਾ
ਇਕ ਦਿਨ ਕੇਹਾ ਫਿਰ ਸੱਜਣਾ ਕੀ ਹਕ਼ ਤੇਰਾ ਮੇਰੇ ਤੇ
ਸਾਚੀ ਉਸ ਦਿਨ ਤੋ ਹਕ਼ ਜਤਾਣਾ ਛਡ ਦਿੱਤਾ
ਤੁਸੀਂ ਲਖ ਭੁਲਾ ਕ ਵੇਖ ਲਵੋ
ਅਸੀਂ ਦਿਲੋ ਯਾਦ ਆਵਾਂਗੇ
ਤੁਹਾਨੂ ਦੁਨਿਆ ਵਿੱਚ ਬੜੇ ਨੇ ਚਾਹਣ ਵਾਲੇ
ਅਸੀਂ ਸਬ ਤੋ ਵਧ ਚਾਵਾਂਗੇ
ਤੁਸੀਂ ਪਾਣੀ ਪੀ ਪੀ ਥਕ ਜਾਣਾ
ਅਸੀਂ ਹਿਚਕੀਆਂ ਬਣ ਬਣ ਸਤਾਵਾਂਗੇ
ਇਹਨਾ ਆਖਿਆ ਵਿੱਚ ਸੀ ਪੀਆਰ ਬੜਾ
ਉਹਨਾ ਕਦੇ ਆਖਿਆ ਦੇ ਵਿੱਚ ਤਾਕੇਯਾ ਹੀ ਨਹੀ
ਇਸ ਦਿਲ ਵਿਚ ਸੀ ਸਿਰਫ ਤਸਵੀਰ ਉਸਦੀ
ਮੈਂ ਦਿਲ ਵਿੱਚ ਹੋਰ ਕੁਛ ਰਖੇਯਾ ਹੀ ਨਹੀ
ਵਕ਼ਤ ਬੀਤੇਯਾ ਓਹ ਜੁਦਾ ਹੋ ਗਏ
ਓਨਾ ਦੀ ਜੁਦਾਈ ਦੇ ਤਾਰੇ ਗਵਾਹ ਹੋ ਗਏ
ਜਿਨਾ ਨਾਲ ਵਫ਼ਾ ਨਿਭਾਉਣ ਦੀ ਕਸਮ ਖਾਦੀ
ਅਜ ਓਹੀਓ ਕੀਉ ਬੇਵਫਾ ਹੋ ਗਏ
ਕਲ ਸਾਡੇ ਲਈ ਜਾਨ ਦਿੰਦੇ ਸੀ ਜੋ
ਅਜ ਗੈਰ ਕੀਉ ਓਹਨਾ ਦੇ ਖੁਦਾ ਹੋ ਗਏ ...♥
ਓਹਨਾ ਦੁਖ ਦਿੱਤਾ ਅਸੀਂ ਸੇਹ ਗਏ
ਨਾ ਕੂਜ ਕਹਣ ਜੋਗਾ ਰਹ ਗਏ
ਓਹਨਾ ਜ਼ਖਮ ਹੀ ਇਨੇ ਗੇਹਰੇ ਦਿੱਤੇ
ਅਸੀਂ ਹੰਜੂ ਤੇ ਤਨ੍ਹਾਯੀਆਂ ਦੇ ਰਾਹ ਪੈ ਗਏ
Newer Posts
Older Posts
Home
Subscribe to:
Comments (Atom)